ਮਲੇਰਕੋਟਲਾ ਦੇ ਇਰਸ਼ਾਦ ਕਾਮਿਲ ਦੇ ਗੀਤਾਂ ਦੀ ਬਾਲੀਵੁੱਡ 'ਚ ਬੱਲੇ-ਬੱਲੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗੀਤਾਂ ਵਿੱਚ ਘਟਦੇ ਸਾਹਿਤ ਬਾਰੇ ਕੀ ਕਹਿੰਦੇ ਹਨ ਗੀਤਕਾਰ ਇਰਸ਼ਾਦ ਕਾਮਿਲ

ਕਦੇ ਚੰਡੀਗੜ੍ਹ ਵਿੱਚ ਪੱਤਰਕਾਰੀ ਕਰਨ ਵਾਲੇ ਮਾਲੇਰਕੋਟਲਾ ਦੇ ਇਰਸ਼ਾਦ ਕਾਮਿਲ ਨੇ ਖੋਲ੍ਹੋ ਆਪਣੇ ਦਿਲ ਦੇ ਰਾਜ ਤੇ ਯਾਦ ਕੀਤਾ ਪੰਜਾਬ ਯੂਨੀਵਰਸਿਟੀ ਦਾ ਦੌਰ।

ਪਰਿਵਾਰ ਨੂੰ ਉਨ੍ਹਾਂ ਦਾ ਹੁਨਰ ਪਛਾਣਨ 'ਚ ਲੱਗ ਗਏ 10 ਸਾਲ, ਇਸ ਸਣੇ ਹੋਰ ਵੀ ਕਈ ਗੱਲਾਂ ਇਰਸ਼ਾਦ ਨੇ ਸਾਂਝੀਆਂ ਕੀਤੀਆਂ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ