ਇੰਗਲੈਂਡ ਵਿੱਚੋਂ ਪੱਗ ਬੰਨਣ 'ਤੇ ਬੈਨ ਨੂੰ ਹਟਵਾਉਣ ਵਾਲੇ ਸਿੱਖ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਨੌਕਰੀ ਨੂੰ ਲੱਤ ਮਾਰ ਕੇ ਪੱਗ 'ਤੇ ਪਾਬੰਦੀ ਖ਼ਿਲਾਫ਼ ਲੜਨ ਵਾਲੇ ਸਖ਼ਸ

ਤਰਸੇਮ ਸਿੰਘ ਜਦੋਂ ਇੰਗਲੈਂਡ ਗਏ ਤਾਂ ਨਹੀਂ ਜਾਣਦੇ ਸੀ ਕਿ ਪੱਗ ਬੰਨ੍ਹ ਕੇ ਉਹ ਆਪਣਾ ਕੰਮ ਕਰ ਸਕਣਗੇ। ਉਨ੍ਹਾਂ ਨੂੰ ਕੇਸ ਤੇ ਦਾੜ੍ਹੀ ਕਟਾਉਣ ਲਈ ਕਿਹਾ ਗਿਆ।

ਪਰ ਉਨ੍ਹਾਂ ਨੇ ਇਨਕਾਰ ਕੀਤਾ ਅਤੇ ਇਸ ਘਟਨਾ ਦੇ ਦੋ ਸਾਲਾਂ ਬਾਅਦ ਬੈਨ ਨੂੰ ਹਟਾ ਦਿੱਤਾ ਗਿਆ।

ਰਿਪੋਰਟ: ਗਗਨ ਸੱਭਰਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)