ਪਾਕਿਸਤਾਨ ਦੀ 'ਮਿਸ ਪੁਦੀਨਾ ਚਟਨੀ' ਦਾ ਨਿਰਾਲਾ ਅੰਦਾਜ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ ਦੀ 'ਮਿਸ ਪੁਦੀਨਾ ਚਟਨੀ' ਦੀ ਕਾਮੇਡੀ ਦਾ ਨਿਰਾਲਾ ਅੰਦਾਜ਼

ਡਰੈਗ ਪਰਫੌਰਮੈਂਸ ਨੂੰ ਪਾਕਿਸਤਾਨ ਦੇ ਦਰਸ਼ਕਾਂ ਦੇ ਰੂਬਰੂ ਕਰਨ ਦਾ ਨਵਾਂ ਤਰੀਕਾ ਮੁਹੰਮਦ ਮੋਈਜ਼ ਨੇ ਅਪਣਾਇਆ ਹੈ। ਇਨ੍ਹਾਂ ਪਰਫੌਰਮੈਂਸਿਜ਼ ਵਿੱਚ ਉਹ ਔਰਤ ਦਾ ਰੂਪ ਲੈ ਕੇ ਅਡਲਟ ਕਾਮੇਡੀ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ