ਕੀ ਮੋਦੀ ਸਰਕਾਰ ਵਿੱਚ ਘੱਟ-ਗਿਣਤੀਆਂ ਲਈ ਮਾਹੌਲ ਖਰਾਬ ਹੋਵੇਗਾ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਮੋਦੀ ਸਰਕਾਰ ਵਿੱਚ ਘੱਟ-ਗਿਣਤੀਆਂ ਲਈ ਮਾਹੌਲ ਹੋਰ ਵਿਗੜ ਸਕਦਾ ਹੈ

ਨਰਿੰਦਰ ਮੋਦੀ ਦੀ ਸਰਕਾਰ ਆਉਣ ਦਾ ਮਤਲਬ ਕੀ ਇਹ ਹੈ ਕਿ ਹੁਣ ਭਾਰਤ ਵਿੱਚ ਘੱਟ-ਗਿਣਤੀਆਂ ਲਈ ਹਾਲਾਤ ਹੋਰ ਵੀ ਮਾੜੇ ਹੋਣ ਵਾਲੇ ਹਨ?

ਮਾਹਿਰ ਮੰਨਦੇ ਹਨ ਕਿ ਸ਼ਾਇਦ ਹੁਣ ਇਹ ਵੱਧ ਦਹੁਰਾਇਆ ਜਾਵੇਗਾ ਕਿ ਭਾਰਤ ਹਿੰਦੂ ਬਹੁ-ਗਿਣਤੀ ਵਾਲਾ ਦੇਸ ਹੈ।

ਹਾਲਾਂਕਿ ਮੋਦੀ ਸਰਕਾਰ ਨੇ ਇਹ ਸਾਫ ਕੀਤਾ ਹੈ ਕਿ ਉਹ ਘੱਟ-ਗਿਣਤੀਆਂ ਦੇ ਖਿਲਾਫ਼ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)