ਜਗਮੀਤ ਸਿੰਘ ਨੂੰ ਸਿੱਖ ਹੋਣ ਕਾਰਨ ਕੀ-ਕੀ ਝੱਲਣਾ ਪਿਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਗਮੀਤ ਸਿੰਘ ਨੂੰ ਸਿੱਖ ਹੋਣ ਕਾਰਨ ਕੀ-ਕੀ ਝੱਲਣਾ ਪਿਆ

ਐੱਨਡੀਪੀ ਆਗੂ ਅਤੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਸਿੱਖ ਹੋਣ ਕਾਰਨ ਉਨ੍ਹਾਂ ਨੂੰ ਕੀ ਕੁਝ ਝੱਲਣਾ ਪਿਆ।

ਕਿਤਾਬ ਵਿੱਚ ਉਨ੍ਹਾਂ ਨੇ ਇੱਕ ਜ਼ਿਕਰ ਇਹ ਵੀ ਕੀਤਾ ਕਿ ਬਚਪਨ ਵਿੱਚ ਉਨ੍ਹਾਂ ਨੇ ਟ੍ਰੇਨਰ ਨੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਸੀ। ਆਪਣੀ ਕਿਤਾਬ, ਪਰਿਵਾਰਕ ਮੁਸ਼ਕਲਾਂ ਅਤੇ ਸਿਆਸਤੀ ਰਣਨੀਤੀ ਬਾਰੇ ਜਗਮੀਤ ਸਿੰਘ ਨਾਲ ਬੀਬੀਸੀ ਨੇ ਖਾਸ ਗੱਲਬਾਤ ਕੀਤੀ।

ਮੋਹਸਿਨ ਅੱਬਾਸ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)