ਕਿਵੇਂ ਬਚਿਆ ਜਾਵੇ ਇਸ ਤਪਦੀ ਗਰਮੀ ਤੋਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸ ਤਪਦੀ ਗਰਮੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ

ਦਿੱਲੀ ਸਣੇ ਭਾਰਤ ਦੇ ਕਈ ਹਿੱਸਿਆਂ ’ਚ ਪੈ ਰਹੀ ਗਰਮੀ ਤੋਂ ਲੋਕ ਆਪਣੇ-ਆਪਣੇ ਢੰਗ ਨਾਲ ਨਿਜਾਤ ਪਾਉਣ ਦੀ ਕੋਸ਼ਿਸ਼ ਕਰਦੇ ਹਨ।

ਅਜਿਹੇ ’ਚ ਸਬ ਤੋਂ ਵੱਧ ਖ਼ਤਰਾ ਸਰੀਰ ’ਚ ਪਾਣੀ ਦਾ ਘਾਟ ਹੋਣ ਦਾ ਹੁੰਦਾ ਹੈ ਅਤੇ ਡਾਕਟਰ ਮੰਨਦੇ ਹਨ ਕਿ ਸਾਨੂੰ ਡੀਹਾਈਡਰੇਸ਼ਨ ਤੋਂ ਬਚਣ ਲਈ ਪਾਣੀ ਵੱਧ ਮਾਤਰਾ ’ਚ ਪੀਣਾ ਚਾਹੀਦਾ ਹੈ।

ਡਾਕਟਰ ਮੁਤਾਬਕ ਔਰਤਾਂ ਨੂੰ ਘੱਟੋ-ਘੱਟ ਢਾਈ ਲੀਟਰ ਅਤੇ ਆਦਮੀਆਂ ਨੂੰ ਕਰੀਬ ਤਿੰਨ ਲੀਟਰ ਪਾਣੀ ਪੀਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)