ਇਹ ਮਾਹਵਾਰੀ ਕੱਪ 10 ਸਾਲਾਂ ਤੱਕ ਚੱਲਦੇ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੈਨੇਟਰੀ ਪੈਡ ਦੀ ਥਾਂ ਇਹ ਕੱਪ ਕਿਉਂ ਹੋ ਰਿਹਾ ਵਧੇਰੇ ਕਾਰਗਰ ਸਾਬਿਤ

ਮਾਲਾਵੀ ਵਿੱਚ ਮਾਹਵਾਰੀ ਦੌਰਾਨ ਵਰਤੇ ਜਾਂਦੇ ਪੈਡ ਦੀ ਕੀਮਤ ਪੂਰੇ ਇੱਕ ਦਿਨ ਦੀ ਕਮਾਈ ਹੋ ਸਕਦੀ ਹੈ ਅਤੇ ਇੱਥੋਂ ਦੀਆਂ ਕੁੜੀਆਂ ਕੱਪੜਾ ਵਰਤਦੀਆਂ ਜਿਸ ਕਾਰਨ ਉਹ ਅਕਸਰ ਮਾਹਵਾਰੀ ਦੇ ਦਿਨਾਂ ਦੌਰਾਨ ਸਕੂਲ ਨਹੀਂ ਜਾਂਦੀਆਂ।

ਪਰ ਹੁਣ ਮਾਹਵਾਰੀ ਕੱਪ ਦੇ ਆਉਣ ਨਾਲ ਅਜਿਹਾ ਨਹੀਂ ਰਿਹਾ ਕਿਉਂਕਿ ਇਹ ਸੈਨੇਟਰੀ ਪੈਡਜ਼ ਵਾਂਗ ਇੱਕ ਵਾਰ ਵਰਤਣਯੋਗ ਨਹੀਂ ਹਨ ਬਲਕਿ 10 ਸਾਲ ਤੱਕ ਚੱਲਦੇ ਹਨ ਅਤੇ ਕੋਈ ਰਹਿੰਦ-ਖੂੰਹਦ ਨਹੀਂ ਛੱਡਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)