ਗੈਂਗਸਟਰ ਸੁਭਮ ਤੇ ਮਨਪ੍ਰੀਤ ਸਿੰਘ ‘ਮਾਨਾ’ ਕਾਬੂ- ਪੰਜਾਬ ਪੁਲਿਸ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗੈਂਗਸਟਰ ਸੁਭਮ ਤੇ ਮਨਪ੍ਰੀਤ ਸਿੰਘ ‘ਮਾਨਾ’ ਕਾਬੂ- ਪੰਜਾਬ ਪੁਲਿਸ

ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਗੈਂਗਸਟਰ ਸੁਭਮ ਤੇ ਸਾਥੀ ਮਨਪ੍ਰੀਤ ਸਿੰਘ ‘ਮਾਨਾ’ ਨੂੰ ਕਾਬੂ ਕੀਤਾ। ਦੋਹਾਂ ਨੂੰ ਬਟਾਲਾ ’ਚ ਨਾਕੇ ਦੌਰਾਨ ਰੋਕਿਆ ਗਿਆ ਤਾਂ ਭੱਜਣ ਦੀ ਕੋਸ਼ਿਸ਼ ਕੀਤੀ।

ਪੁਲਿਸ ਨੇ ਕਿਹਾ, ਕਾਰ ਨਾ ਰੋਕਣ ’ਤੇ ਉਨ੍ਹਾਂ ਦਾ ਪਿੱਛਾ ਕੀਤਾ। ਪੁਲਿਸ ਮੁਤਾਬਕ ਉਹ ਕਾਰ ਛੱਡ, ਕਿਸੇ ਰਾਹਗੀਰ ਦਾ ਮੋਟਰਸਾਈਕਲ ਖੋਹ ਕੇ ਪਿੰਡ ਪਬਰਾਲੀ ਵੱਲ ਭੱਜੇ।

ਸ਼ਿਵ ਸੈਨਾ ਪ੍ਰਧਾਨ (ਅੰਮ੍ਰਿਤਸਰ) ਵਿਪਨ ਸ਼ਰਮਾ ਤੇ ਕੌਂਸਲਰ ਗੁਰਦੀਪ ਸਿੰਘ ਭਲਵਾਨ ਦੇ ਕਤਲ ਕੇਸ ’ਚ ਸ਼ੁਭਮ ਲੋੜੀਂਦਾ ਸੀ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ