ਖਾਣੇ ਵਿੱਚ ਪਿਆ ਨਮਕ ਕਿਵੇਂ ਬਣਦਾ ਹੈ ਤੁਹਾਡੀ ਜਾਨ ਦਾ ਕਾਰਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਖਾਣੇ ਵਿੱਚ ਪਿਆ ਨਮਕ ਕਿਵੇਂ ਜਾਨਲੇਵਾ ਹੋ ਸਕਦਾ ਹੈ

ਇੱਕ ਨਵੀਂ ਰਿਸਰਚ ਮੁਤਾਬਕ ਨਮਕ ਸਭ ਤੋਂ ਜਾਨਲੇਵਾ ਹੈ। ਇਹ ਬਲੱਡ ਪ੍ਰੈਸ਼ਰ ਵਧਣ, ਹਾਰਟ ਅਟੈਕ ਅਤੇ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ।

ਵਾਧੂ ਨਮਕ ਅਤੇ ਸਾਬਤ ਅਨਾਜਾਂ ਦੀ ਕਮੀ ਕਾਰਨ 30 ਲੱਖ ਲੋਕਾਂ ਦੀ ਜਾਨ ਜਾਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)