ਮੁਸਲਮਾਨ ਸ਼ੈੱਫ ਲਈ ਕਿੰਨੀ ਵੱਡੀ ਚੁਣੌਤੀ ਹੈ ਰਮਜ਼ਾਨ ਦਾ ਮਹੀਨਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Eid al-Fitr: ਮੁਸਲਮਾਨ ਸ਼ੈੱਫ ਲਈ ਕਿੰਨੀ ਵੱਡੀ ਚੁਣੌਤੀ ਹੈ ਰਮਜ਼ਾਨ ਦਾ ਮਹੀਨਾ

ਹਰੇਕ ਮੁਸਲਮਾਨਾ ਦੀ ਤਰ੍ਹਾਂ ਰੈਸਟੋਰੈਂਟਾਂ ਦੇ ਮੁਸਲਮਾਨ ਸ਼ੈੱਫ ਵੀ ਰਮਜ਼ਾਨ ਦੇ ਰੋਜ਼ਿਆਂ ਦੌਰਾਨ ਕੁਝ ਨਹੀਂ ਖਾਂਦੇ-ਪੀਂਦੇ ਯਾਨਿ ਯਾਨਿ 18-19 ਘੰਟੇ ਤੱਕ ਭੁੱਖੇ ਰਹਿਣਾ।

ਤਾਂ ਉਹ ਕਿਵੇਂ ਦੇਖਦੇ ਹਨ ਕਿ ਖਾਣੇ ਵਿੱਚ ਨਮਕ, ਮਿਰਚ-ਮਸਾਲਾ ਠੀਕ ਹੈ ਜਾਂ ਨਹੀਂ। ਇੱਕ ਮੁਸਲਮਾਨ ਸ਼ੈੱਫ ਦੇ ਤੌਰ 'ਤੇ ਰੋਜ਼ੇ ਰੱਖਣਾ ਕਿੰਨੀ ਵੱਡੀ ਹੈ ਚੁਣੌਤੀ।

ਇਸ ਬਾਰੇ ਲੰਡਨ ਦੇ ਰੈਸਟੋਰੈਂਟ ਵਿੱਚ ਕਰੀ ਸ਼ੈੱਫ ਵਜੋਂ ਕੰਮ ਕਰ ਰਹੇ ਸ਼ਫਕਤ ਅਲੀ ਨੇ ਇਸ ਬਾਰੇ ਗੱਲਬਾਤ ਕੀਤੀ।

ਲੰਡਨ ਤੋਂ ਗਗਨ ਸੱਬਰਵਾਲ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)