ਸਮੁੰਦਰਾਂ 'ਚ ਵਧ ਰਿਹਾ ਪ੍ਰਦੂਸ਼ਣ ਪ੍ਰਜਾਤੀਆਂ ਲਈ ਕਿੰਨਾ ਵੱਡਾ ਖ਼ਤਰਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਮੁੰਦਰ ਦਿਵਸ : ਖਤਰੇ ਹੈ ਸਮੁੰਦਰੀ ਜੀਵਾਂ ਦਾ ਅਦਭੁੱਤ ਸੰਸਾਰ

ਯੂਐੱਨ ਮੁਤਾਬਕ ਹਰ ਸਾਲ ਸਮੁੰਦਰਾਂ ਵਿੱਚ 8 ਮਿਲੀਅਨ ਟਨ ਕੂੜਾ ਸੁੱਟਿਆ ਜਾਂਦਾ ਹੈ ਜਿਸ ਕਾਰਨ ਹਰ ਸਾਲ 100,000 ਸਮੁੰਦਰੀ ਜੀਵ ਅਤੇ ਕਈ ਅਣਗਿਣਤ ਪ੍ਰਜਾਤੀਆਂ ਮਰਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)