‘ਇੰਡੀਆ ਵਾਲੇ ਚੌਕਾ-ਛੱਕਾ ਮਾਰਦੇ ਤਾਂ ਪਾਕਿਸਤਾਨ ਦੇ ਦਰਸ਼ਕ ਗੁੱਸੇ ਹੋ ਜਾਂਦੇ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਵਿਸ਼ਵ ਕੱਪ 2019: ‘ਇੰਡੀਆ ਵਾਲੇ ਚੌਕਾ-ਛੱਕਾ ਮਾਰਦੇ ਤਾਂ ਪਾਕਿਸਤਾਨ ਦੇ ਦਰਸ਼ਕ ਗੁੱਸੇ ਹੋ ਜਾਂਦੇ’

ਕੈਨੇਡਾ ਦੇ ਬਰੈਂਪਟਨ ਵਿੱਚ ਭਾਰਤੀ-ਪਾਕਿਸਤਾਨੀ ਕ੍ਰਿਕਟ ਪ੍ਰੇਮੀ ਇਕੱਠੇ ਮੈਚ ਦੇਖ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਵਿੱਚ ਖਾਸਾ ਉਤਸ਼ਾਹ ਨਜ਼ਰ ਆ ਰਿਹਾ ਹੈ।

ਰਿਪੋਰਟ- ਮੋਹਸਿਨ ਅੱਬਾਸ, ਕੈਨੇਡਾ ਤੋਂ ਬੀਬੀਸੀ ਪੰਜਾਬੀ ਲਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)