'ਹਰ ਚੀਜ਼, ਹਰ ਰਿਸ਼ਤਾ ਦੁਬਾਰਾ ਮਿਲ ਸਕਦਾ ਹੈ ਪਰ ਮਾਪੇ ਦੁਬਾਰੇ ਕਦੇ ਨਹੀੰ ਮਿਲਦੇ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਸੈਂਡਵਿਚ ਜਨਰੇਸ਼ਨ’ ਕੀ ਹੈ ਤੇ ਕਿਉਂ ਹੈ ਫਿਕਰਮੰਦ

ਕੀ ਹੈ ਸੈਂਡਵਿਚ ਜਨਰੇਸ਼ਨ ਤੇ ਕਿਹੋ-ਜਿਹੀ ਹੈ ਇਸ ਜਨਰੇਸ਼ਨ ਦੀ ਜ਼ਿੰਦਗੀ?

ਇਹ ਲੋਕ ਨੌਕਰੀ, ਬੱਚਿਆਂ ਤੇ ਮਾਂ-ਬਾਪ ਦੀਆਂ ਜਿੰਮੇਵਾਰੀਆਂ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਕੋਸ਼ਿਸ਼ਾਂ ਵਿੱਚ ਕਦੇ ਤਾਂ ਉਹ ਸਫ਼ਲ ਹੋ ਜਾਂਦੇ ਹਨ ਤੇ ਕਦੇ ਫ਼ਸਿਆ ਹੋਇਆ ਮਹਿਸੂਸ ਕਰਦੇ ਹਨ।

ਰਿਪਰੋਟ: ਕਮਲੇਸ਼ ਅਤੇ ਮਲੀਸ਼ ਜਲਯੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ