ਇੱਕ ਮੁਸਲਮਾਨ ਆਗੂ ਨੇ ਜਦੋਂ ਸੰਸਦ ਵਿੱਚ ਸਹੁੰ ਚੁੱਕੀ ਤਾਂ ਕੁਝ ਨਾਅਰੇ ਲਗਾਏ ਗਏ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਦੋਂ ਸੰਸਦ 'ਚ ਲੱਗੇ 'ਜੈ ਸ਼੍ਰੀ ਰਾਮ' ਤੇ 'ਅੱਲਾਹ ਹੂ ਅਕਬਰ' ਦੇ ਨਾਅਰੇ

ਜਦੋਂ ਹੈਦਰਾਬਾਦ ਤੋਂ ਜਿੱਤ ਕੇ ਆਏ ਅਸਦੁੱਦੀਨ ਓਵੈਸੀ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਤਾਂ ਕੁਝ ਲੋਕਾਂ ਨੇ 'ਭਾਰਤ ਮਾਤਾ ਦੀ ਜੈ', 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਏ।

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)