ਜਦੋਂ ਸੰਸਦ 'ਚ ਭਗਵੰਤ ਮਾਨ ਨੇ ਕਿਹਾ, 'ਮੈਂ ਇਕੱਲਾ ਹੀ ਬੋਲਾਂਗਾ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਦੋਂ ਸੰਸਦ 'ਚ ਭਗਵੰਤ ਮਾਨ ਨੇ ਕਿਹਾ, 'ਮੈਂ ਇੱਕ ਹੀ ਬਹੁਤ ਹਾਂ'

ਸੰਸਦ ਵਿੱਚ 'ਆਪ' ਦਾ ਇਕੱਲਾ ਹੀ ਸਾਂਸਦ ਹੋਣ ਕਾਰਨ ਬਾਕੀ ਸੰਸਦ ਮੈਂਬਰਾਂ ਵੱਲੋਂ ਭਗਵੰਤ ਮਾਨ ਦਾ ਮਜ਼ਾਕ ਉਡਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਇਕੱਲੇ ਹੀ ਬਹੁਤ ਨੇ।

ਸਹੁੰ ਚੁੱਕਣ ਦੌਰਾਨ ਭਗਵੰਤ ਮਾਨ ਨੇ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਵੀ ਲਗਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।