‘ਇੰਨੀ ਬੁਰੀ ਤਰ੍ਹਾਂ ਹਾਰੇ ਨੇ ਕੀ ਦੱਸਾ, ਬੰਦਾ ਹਾਰਦਾ ਤੇ ਤਰੀਕੇ ਨਾਲ ਹਾਰਦਾ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਵਿਸ਼ਵ ਕੱਪ 2019: ਪਾਕਿਸਤਾਨ ਦੇ ਵਾਇਰਲ ਮੁੰਡੇ ਕ੍ਰਿਕਟ ਨੂੰ ਲੈ ਕੇ ਇੰਨਾ ਰੋਏ ਕਿਉਂ

ਪਾਕਿਸਤਾਨੀ ਟੀਮ ਦੇ ਹਾਰਨ ’ਤੇ ਰੋਣ ਵਾਲੇ ਇਸ ਸ਼ਖ਼ਸ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ, ਜੋ ਰੋ-ਰੋ ਕੇ ਕ੍ਰਿਕਟ ਟੀਮ ਨੂੰ ਨਸੀਹਤਾਂ ਵੀ ਦੇ ਰਿਹਾ ਸੀ।

ਮੋਮਿਨ ਸਾਕਿਬ ਤੇ ਬਿਲਾਲ ਬਿਨ ਸਾਕਿਬ ਨਾਲ ਬੀਬੀਸੀ ਨੇ ਕੀਤੀ ਵਿਸ਼ੇਸ਼ ਗੱਲਬਾਤ ਤੇ ਜਾਣਿਆ ਆਖ਼ਰਕਾਰ ਇੰਨਾ ਗੁੱਸਾ ਕਿਉਂ?

ਰਿਪੋਰਟ- ਗਗਨ ਸੱਭਰਵਾਲ, ਲੰਡਨ ਤੋਂ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)