'ਇਮਰਾਨ ਖਾਨ ਦੀ ਟੀਮ 'ਚ ਵੀ ਤਾਂ ਰੇਲੂ ਕੱਟੇ ਹੀ ਨੇ, ਸਰਫ਼ਰਾਜ਼ ਨੇ ਸੋਚਿਆ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

VLOG: 'ਇਮਰਾਨ ਖਾਨ ਦੀ ਟੀਮ 'ਚ ਵੀ ਤਾਂ ਰੇਲੂ ਕੱਟੇ ਹੀ ਨੇ, ਸਰਫ਼ਰਾਜ਼ ਨੇ ਸੋਚਿਆ'

ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਗਏ ਵਰਲਡ ਮੈਚ ਤੋਂ ਪਹਿਲਾਂ ਇਮਰਾਨ ਖ਼ਾਨ ਵੱਲੋਂ ਕੀਤੇ ਰੇਲੂ ਕੱਟਿਆਂ ਨੂੰ ਲੈ ਕੇ ਕੀਤੇ ਗਏ ਟਵੀਟ 'ਤੇ ਮੁਹੰਮਦ ਹਨੀਫ਼ ਦੀ ਟਿੱਪਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)