ਬੇਘਰੀ ਤੇ ਸਮਾਜਿਕ ਬੇਰੁਖ਼ੀ ਦਾ ਸ਼ਿਕਾਰ ਹੁੰਦੇ ਕੋੜ੍ਹ ਦੇ ਰੋਗੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੇਘਰੀ ਤੇ ਸਮਾਜਿਕ ਬੇਰੁਖ਼ੀ ਦਾ ਸ਼ਿਕਾਰ ਹੁੰਦੇ ਕੋੜ੍ਹ ਦੇ ਰੋਗੀ

ਬੀਬੀਸੀ ਪੰਜਾਬੀ ਨੇ ਇਨ੍ਹਾਂ ਅੰਕੜਿਆਂ ਦੇ ਹਵਾਲੇ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਇਸ ਰੋਗ ਦਾ ਲੇਖਾ ਜੋਖਾ ਕਰਨ ਲਈ 'ਕੁਸ਼ਮ ਆਸ਼ਰਮਾਂ' ਦਾ ਦੌਰਾ ਕੀਤਾ, ਰੋਗੀਆਂ ਨਾਲ ਗੱਲਬਾਤ ਕੀਤੀ ਅਤੇ ਮਾਹਿਰਾਂ ਨਾਲ ਮੁਲਾਕਾਤਾਂ ਕਰਕੇ ਇਸ ਰੋਗ ਦੀ ਥਾਹ ਪਾਉਣ ਦਾ ਉਪਰਾਲਾ ਕੀਤਾ।

ਵੀਡੀਓ: ਸੁਖਚਰਨਪ੍ਰੀਤ, ਪ੍ਰਭੂ ਦਿਆਲ ਅਤੇ ਸੱਤ ਸਿੰਘ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ