'ਮਾਪਿਆਂ ਦਾ ਸੁਪਨਾ ਸੀ ਤਿੰਨੇ ਕੁੜੀਆਂ IAS ਬਣਨ, ਜੋ ਅੱਜ ਪੂਰਾ ਹੋਇਆ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹਰਿਆਣਾ ਦੀਆਂ ਤਿੰਨ ਭੈਣਾਂ, ਤਿੰਨੇ ਮੁੱਖ ਸਕੱਤਰ

ਕੇਸ਼ਨੀ ਆਨੰਦ ਅਰੋੜਾ ਨੂੰ ਹਰਿਆਣਾ ਦੀ ਨਵੀਂ ਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਦੋਵੇਂ ਭੈਣਾਂ ਵੀ ਹਰਿਆਣਾ ਵਿੱਚ ਮੁੱਖ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਰਹਿ ਚੁੱਕੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਮਾਪਿਆਂ ਦਾ ਸੁਪਨਾ ਸੀ ਕਿ ਤਿੰਨੇ ਕੁੜੀਆਂ ਅਫਸਰ ਬਣਨ, ਉਹ ਸੁਪਨਾ ਅੱਜ ਪੂਰਾ ਹੋਇਆ ਹੈ।

ਰਿਪੋਰਟ: ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ