ਕੀ ਭਾਰਤ ਪੁਲਾੜ ਵਿੱਚ ਮਹਾਂਸ਼ਕਤੀ ਬਣ ਗਿਆ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

India Space Mission: ਕੀ ਭਾਰਤ ਪੁਲਾੜ ਵਿੱਚ ਮਹਾਂਸ਼ਕਤੀ ਬਣ ਗਿਆ ਹੈ

ਭਾਰਤ ਅੱਜ ਕਈ ਦੇਸਾਂ ਤੇ ਕੰਪਨੀਆਂ ਲਈ ਉਪਗ੍ਰਹਿ ਲਾਂਚ ਕਰਨ ਦਾ ਟਿਕਾਣਾ ਹੈ।

ਹੁਣ ਤੱਕ ਭਾਰਤ 260 ਤੋਂ ਵੱਧ ਉਪਗ੍ਰਹਿ ਲਾਂਚ ਕਰ ਚੁੱਕਾ ਹੈ। ਇਸ ਵਿੱਚ ਕਈ ਅਰਬ ਡਾਲਰ ਦਾ ਨਿਵੇਸ਼ ਹੈ।

ਸਰਕਾਰ ਲਈ ਇਹ ਮਾਣ ਦੀ ਗੱਲ ਹੈ।

(ਬੀਬੀਸੀ ਪੰਜਾਬੀ ਨਾਲ YouTube , INSTAGRAM, TWITTERਅਤੇFACEBOOK 'ਤੇ ਜੁੜੋ।)