JNU ਦੇ ਇਹ ਗਾਰਡ ਹੁਣ ਉੱਥੇ ਰੂਸੀ ਭਾਸ਼ਾ ਦੀ ਪੜ੍ਹਾਈ ਕਰਨਗੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

JNU ਦਾ ਇਹ ਸਕਿਊਰਿਟੀ ਗਾਰਡ ਹੁਣ ਉੱਥੇ ਰੂਸੀ ਭਾਸ਼ਾ ਦੀ ਪੜ੍ਹਾਈ ਕਰੇਗਾ

ਰਾਮਜਲ ਮੀਣਾ JNU ਵਿੱਚ ਗਾਰਡ ਹਨ। ਉਨ੍ਹਾਂ ਨੇ ਇਸ ਸਾਲ JNU ਦੀ ਦਾਖ਼ਲਾ ਪ੍ਰੀਖਿਆ ਪਾਸ ਕੀਤੀ ਹੈ।

ਹੁਣ ਉਹ ਇੱਥੇ ਰੂਸੀ ਭਾਸ਼ਾ ਦੀ ਪੜ੍ਹਾਈ ਕਰਨਗੇ। ਰਾਮਜਲ ਦੀ ਕਾਮਯਾਬੀ ਨਾਲ ਪੂਰੇ JNU ਵਿੱਚ ਖੁਸ਼ੀ ਦਾ ਮਾਹੌਲ ਹੈ।

ਵੀਡੀਓ: ਸਿੰਧੂ ਵਾਸਿਨੀ/ਸਾਹਿਬਾ ਖ਼ਾਨ

(ਬੀਬੀਸੀ ਪੰਜਾਬੀ ਨਾਲ YouTube , INSTAGRAM, TWITTERਅਤੇFACEBOOK 'ਤੇ ਜੁੜੋ।)

ਸਬੰਧਿਤ ਵਿਸ਼ੇ