ਮਰਦ ਅਤੇ ਔਰਤ ਦੋਵਾਂ ਦੇ ਕੱਪੜੇ ਪਾਉਣ ਵਾਲਾ ਸ਼ਖ਼ਸ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਰਦ ਅਤੇ ਔਰਤ ਦੋਵਾਂ ਦੇ ਕੱਪੜੇ ਪਾਉਣ ਵਾਲਾ ਸ਼ਖ਼ਸ

21 ਸਾਲਾ ਅਰਪਿਤ ਮਰਦ ਅਤੇ ਔਰਤ ਦੋਵਾਂ ਦੇ ਕੱਪੜੇ ਪਹਿਨਦੇ ਹਨ। ਉਹ ਸਾੜੀ ਵੀ ਪਾਉਂਦੇ ਹਨ, ਹੈਰਮ ਪੈਂਟਸ ਵੀ ਅਤੇ ਕਰੌਪ ਟਾਪ ਵੀ। ਉਹ ਅਜਿਹੇ ਕੱਪੜੇ ਪਹਿਨ ਕੇ ਦਫ਼ਤਰ ਵੀ ਜਾਂਦੇ ਹਨ ਅਤੇ ਬਾਜ਼ਾਰ ਵੀ।

ਅਰਪਿਤ ਮੰਨਦੇ ਹਨ ਕਿ ਕੱਪੜਿਆਂ ਜਾਂ ਗਹਿਣਿਆਂ ਦਾ ਕੋਈ ‘ਜੈਂਡਰ’ ਨਹੀਂ ਹੁੰਦਾ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਦੇ ਕੱਪੜਿਆਂ ਅਤੇ ਸਟਾਈਲ ਨੂੰ ਲੈ ਕੇ ਸਾਨੂੰ ਜ਼ਿਆਦਾ ਸੰਵੇਦਨਸ਼ੀਲ ਹੋਣ ਦੀ ਲੋੜ ਨਹੀਂ ਹੈ

ਰਿਪੋਰਟ: ਸਿੰਧੂਵਾਸਿਨੀ

ਸ਼ੂਟ/ਐਡਿਟ: ਸਾਹਿਬਾ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ