ਫ਼ੌਜੀ ਜਵਾਨ ਔਰੰਗਜ਼ੇਬ ਦੇ ਭਰਾ ਵੀ ਫ਼ੌਜ 'ਚ ਸ਼ਾਮਿਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਫ਼ੌਜੀ ਜਵਾਨ ਔਰੰਗਜ਼ੇਬ ਦੇ ਭਰਾ ਵੀ ਫ਼ੌਜ 'ਚ ਸ਼ਾਮਿਲ

ਈਦ ਦੇ ਲਈ ਔਰੰਗਜ਼ੇਬ ਦਾ ਇੰਤਜ਼ਾਰ ਕਰਦੇ ਪਰਿਵਾਰ ਲਈ ਇਹ ਵੱਡਾ ਸਦਮਾ ਸੀ। ਪਰ ਔਰੰਗਜ਼ੇਬ ਦੇ ਦੋ ਭਰਾਵਾਂ ਨੇ ਵੀ ਹੁਣ ਭਾਰਤੀ ਫ਼ੌਜ ਜੁਆਇਨ ਕਰ ਲਈ ਹੈ। ਇਸ ਮੌਕੇ ’ਤੇ ਉਨ੍ਹਾਂ ਦੇ ਪਿਤਾ ਮੁਹੰਮਦ ਹਨੀਫ਼ ਅਤੇ ਮਾਂ ਰਾਜ ਬੇਗ਼ਮ ਵੀ ਆਪਣੇ ਪੁੱਤਰਾਂ ਨੂੰ ਵਧਾਈ ਦੇਣ ਲਈ ਮੌਜੂਦ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ