‘ਕੋ-ਲੀਵਿੰਗ’ ਕੀ ਹੈ, ਜਿਸਦਾ ਨੌਜਵਾਨਾ ’ਚ ਵੱਧ ਰਿਹਾ ਰੁਝਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਕੋ-ਲਿਵਿੰਗ’ ਕੀ ਹੈ, ਜਿਸਦਾ ਨੌਜਵਾਨਾਂ ’ਚ ਵੱਧ ਰਿਹਾ ਰੁਝਾਨ

ਕੁਝ ਵੱਡੀਆਂ ਕੰਪਨੀਆਂ ਵੱਲੋਂ ‘ਕੋ-ਲਿਵਿੰਗ’ ਨਾਂ ਦਾ ਸਿਸਟਮ ਤਿਆਰ ਕੀਤਾ ਗਿਆ ਹੈ। ਇਸ ਰਾਹੀਂ ਲੋੜਵੰਦ ਘਰ ਜਾਂ ਫਲੈਟ ਸ਼ੇਅਰ ਕਰ ਸਕਦੇ ਹਨ।

ਜ਼ਿਆਦਾਤਰ ਦੂਰ ਦੀਆਂ ਥਾਂਵਾਂ ਤੋਂ ਆਏ ਲੋਕ ‘ਕੋ-ਲਿਵਿੰਗ’ ਦੀ ਮਦਦ ਲੈ ਰਹੇ ਹਨ। ਦਾਅਵਾ ਹੈ ਕਿ ਇਸ ਨਾਲ ਪੈਸੇ ਦੀ ਵੀ ਬਚਤ ਹੋ ਰਹੀ ਹੈ।

ਇਨ੍ਹਾਂ ਘਰਾਂ ਵਿੱਚ ਆਉਣ-ਜਾਣ ਦੇ ਸਮੇਂ ਤੇ ਖਾਣ-ਪੀਣ ਸਬੰਧੀ ਕੋਈ ਰੋਕ-ਟੋਕ ਨਹੀਂ।

ਰਿਪੋਰਟ: ਜ਼ੋ ਥੋਮਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)