ਕੀ ਦੋ ਬੱਚਿਆਂ ਦੇ ਕਾਨੂੰਨ ਨਾਲ ਕਾਬੂ ਹੋਵੇਗੀ ਜਨਸੰਖਿਆ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਦੋ ਬੱਚਿਆਂ ਦੇ ਕਾਨੂੰਨ ਨਾਲ ਕਾਬੂ ਹੋਵੇਗੀ ਜਨਸੰਖਿਆ?

ਜਨਸੰਖਿਆ ਦੇ ਮਾਮਲੇ ਵਿੱਚ ਭਾਰਤ ਚੀਨ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਜੇਕਰ ਇਸ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਭਾਰਤ ਜਨਸੰਖਿਆ ਦੇ ਮਾਮਲੇ ਵਿੱਚ ਪਹਿਲੇ ਨੰਬਰ ’ਤੇ ਵੀ ਆ ਸਕਦਾ ਹੈ।

ਇਸ ਨੂੰ ਦੇਖਦੇ ਹੋਏ ਕਈ ਵਾਰ ਜਨਸੰਖਿਆ ਕਾਬੂ ਕਰਨ ਲਈ ਕਾਨੂੰਨ ਬਣਾਉਣ ਦੀ ਗੱਲ ਵੀ ਉੱਠੀ। ਭਾਜਪਾ ਦੇ ਰਾਜ ਸਭਾ ਮੈਂਬਰ ਰਾਕੇਸ਼ ਸਿਨਹਾ ਨੇ ਇੱਕ ਵਾਰ ਮੁੜ ਇਸ ਕਾਨੂੰਨ ਦੀ ਗੱਲ ਨੂੰ ਚੁੱਕਿਆ ਹੈ।

ਕੀ ਜਨਸੰਖਿਆ ਕਾਬੂ ਲਈ ਕਾਨੂੰਨ ਕਾਰਗਰ ਸਾਬਿਤ ਹੋਵੇਗਾ ਅਤੇ ਜਿਨ੍ਹਾਂ ਦੇਸਾਂ ਵਿੱਚ ਅਜਿਹਾ ਕਾਨੂੰਨ ਹੈ ਉੱਥੇ ਕੀ ਨਤੀਜਾ ਦੇਖਣ ਨੂੰ ਮਿਲਿਆ। ਜਾਣੋ ਇਸ ਵੀਡੀਓ ਵਿੱਚ।

ਵੀਡੀਓ: ਪ੍ਰਿਅੰਕਾ ਧੀਮਾਨ/ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)