ਉਹ ਪੰਜਾਬਣ, ਜਿਸਦੀ ਪਛਾਣ ਹੈ ਢੋਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਢੋਲ ਦੇ ਡਗੇ 'ਤੇ ਲੋਕਾਂ ਨੂੰ ਨਚਾਉਣ ਵਾਲੀ ਪੰਜਾਬਣ

ਢੋਲ ਵਜਾਉਣ ਨੂੰ ਆਮ ਤੌਰ ’ਤੇ ਮਰਦਾਂ ਦਾ ਕਿੱਤਾ ਮੰਨਿਆ ਜਾਂਦਾ ਹੈ ਪਰ ਚੰਡੀਗੜ੍ਹ ਦੀ ਜਹਾਂਗੀਤ ਨੇ ਇਨ੍ਹਾਂ ਮਿੱਥਾਂ ਨੂੰ ਤੋੜਿਆ ਹੈ। 21 ਸਾਲਾ ਜਹਾਂਗੀਤ ਭਾਰਤ ਦੇ ਨੌਜਵਾਨ ਢੋਲੀਆਂ ਵਿੱਚੋਂ ਇੱਕ ਹੈ।

ਜਹਾਂਗੀਤ ਨੇ 12 ਸਾਲ ਦੀ ਉਮਰ ਵਿੱਚ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਜਹਾਂਗੀਤ ਮੁਤਾਬਕ ਉਨ੍ਹਾਂ ਨੂੰ ਭਾਰਤ ਦੀ ਇਕੱਲੀ ਮਹਿਲਾ ਢੋਲੀ ਹੋਣ ਦਾ ਖਿਤਾਬ ਵੀ ਮਿਲ ਚੁੱਕਿਆ ਹੈ।

ਵੀਡੀਓ: ਸਾਰਿਕਾ ਸਿੰਘ/ ਪਿਯੁਸ਼ ਨਾਗਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)