ਬ੍ਰਾਜ਼ੀਲ ਦੇ ਐਮੇਜ਼ਨ ਜੰਗਲਾਂ 'ਚ ਭਿਆਨਕ ਅੱਗ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬ੍ਰਾਜ਼ੀਲ ਦੇ ਐਮੇਜ਼ਨ ਜੰਗਲਾਂ 'ਚ ਭਿਆਨਕ ਅੱਗ

ਬ੍ਰਾਜ਼ੀਲ ਦੇ ਐਮੇਜ਼ਨ ਜੰਗਲਾਂ 'ਚ ਭਿਆਨਕ ਅੱਗ ਲੱਗੀ ਹੈ। ਪੁਲਾੜ ਏਜੰਸੀ ਅਨੁਸਾਰ ਜੰਗਲ ’ਚ ਅੱਗ ਲੱਗਣ ਦੇ ਹਾਦਸੇ ਪਹਿਲਾਂ ਨਾਲੋਂ 84% ਵੱਧ ਚੁੱਕੇ ਹਨ।

ਧੂੰਆਂ ਇੰਨਾ ਜਿਆਦਾ ਸੀ ਕਿ 2700 ਕਿਲੋਮੀਟਰ ਦੂਰ ਸਥਿਤ ਸਾਓ ਪਾਉਲੋ ਨਾਂ ਦੇ ਸ਼ਹਿਰ 'ਚ ਹਨੇਰਾ ਛਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ