ਵੀਵੀਆਈਪੀ ਪ੍ਰਬੰਧ 'ਚ ਬੈਠ ਕੇ ਸਫ਼ਾਈ ਦੇ ਕੰਮ ਨੂੰ ਮਥੁਰਾ ਵਿਖੇ ਵਡਿਆਉਂਦੇ ਨਰਿੰਦਰ ਮੋਦੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਦੋਂ ਮੋਦੀ ਨੇ ਸਫ਼ਾਈ ਕਰਮੀਆਂ ਨੂੰ ਕੂੜੇ 'ਚੋਂ ਪਲਾਸਟਿਕ ਵੱਖ ਕਰਨਾ ਸਿਖਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮਥੁਰਾ ’ਚ ਕੌਮੀ ਪਸ਼ੂ ਰੋਗ ਰੋਕੂ ਪ੍ਰੋਗਰਾਮ ਲਾਂਚ ਕੀਤਾ। ਇਸ ਮੌਕੇ ਕੂੜੇ ਵਿਚੋਂ ਪਲਾਸਟਿਕ ਵੱਖ ਕਰਨ ਦੀ ਪ੍ਰਕਿਰਿਆ ’ਚ ਹਿੱਸਾ ਲਿਆ।

ਵੀਵੀਆਈਪੀ ਟੈਂਟ ਵਿੱਚ ਕਾਰਪੈੱਟ ਉੱਤੇ ਕੂੜਾ ਸੁੱਟ ਕੇ ਕੁਝ ਸਫ਼ਾਈ ਕਰਮੀ ਬਿਠਾਏ ਗਏ। ਮੋਦੀ ਨੇ ਇਸ ਨਾਲ ਸਫ਼ਾਈ ਦੇ ਕੰਮ ਨੂੰ ਵਡਿਆਉਣ ਦਾ ਸੁਨੇਹਾ ਦਿੱਤਾ। ਮੋਦੀ ਦਾ ਇਹ ਵੀਡਿਓ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)