ਕਰਤਾਪੁਰ ਪ੍ਰਾਜੈਕਟ ਦੇ ਕਿਹੜੇ ਮੁੱਦਿਆਂ 'ਤੇ ਭਾਰਤ-ਪਾਕ ਦੀ ਸਹਿਮਤੀ ਨਹੀਂ ਬਣੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਰਤਾਪੁਰ ਪ੍ਰਾਜੈਕਟ ਦੇ ਕਿਹੜੇ ਮੁੱਦਿਆਂ 'ਤੇ ਭਾਰਤ-ਪਾਕ ਦੀ ਸਹਿਮਤੀ ਨਹੀਂ ਬਣੀ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ 4 ਸਤੰਬਰ ਨੂੰ ਅਟਾਰੀ ਵਿਖੇ ਉਨ੍ਹਾਂ ਦੀ ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟ ਬਾਰੇ ਪਾਕਿਸਤਾਨ ਨਾਲ ਬੈਠਕ ਹੋਈ।

ਉਨ੍ਹਾਂ ਦੱਸਿਆ ਕਿ ਕਿਹੜੀਆਂ ਤਿੰਨ ਚੀਜ਼ਾਂ 'ਤੇ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਲੋੜੀਂਦਾ ਜਵਾਬ ਨਹੀਂ ਮਿਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ