10 ਸਾਲਾ ਸਲੀਨਾ ਖ਼ਵਾਜਾ ਦੁਨੀਆ ਦੀ ਸਭ ਤੋਂ ਛੋਟੀ ਉਮਰ ਵਿੱਚ 7000 ਮੀਟਰ ਤੋਂ ਵੱਧ ਦੀ ਉਚਾਈ ਵਾਲਾ ਪਹਾੜ ਚੜ੍ਹਨ ਵਾਲੀ ਕੁੜੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਿਲੋ, ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਪਰਬਤਰੋਹੀ ਨੂੰ

10 ਸਾਲਾ ਸਲੀਨਾ ਖ਼ਵਾਜਾ ਪਾਕਿਸਤਾਨ ਦੇ ਅਬੋਟਾਬਾਦ ਦੀ ਰਹਿਣ ਵਾਲੀ ਹੈ। ਇਹ 7000 ਮੀਟਰ ਤੋਂ ਵੱਧ ਦੀ ਉਚਾਈ ਵਾਲੇ ਪਹਾੜ ’ਤੇ ਚੜ੍ਹਨ ਵਾਲੀ ਸਭ ਤੋਂ ਛੋਟੀ ਉਮਰ ਦੀ ਕੁੜੀ ਹੈ।

ਆਪਣੇ ਪਿਤਾ ਦੇ ਸਹਿਯੋਗ ਨਾਲ ਉਹ ਛੋਟੀ ਉਮਰ ਤੋਂ ਹੀ ਪਹਾੜ ਚੜ੍ਹਨ ਦਾ ਅਭਿਆਸ ਕਰ ਰਹੀ ਹੈ। ਸਲੀਨਾ ਆਉਣ ਵਾਲੇ ਸਮੇਂ ਵਿੱਚ ਐਵਰੈਸਟ ਚੜ੍ਹਨਾ ਚਾਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ