ਅਮਿਤ ਸ਼ਾਹ ਦੇ ‘ਹਿੰਦੀ ਭਾਸ਼ਾ’ ਵਾਲੇ ਬਿਆਨ ’ਤੇ ਕੀ ਬੋਲੇ ਨੌਜਵਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਮਿਤ ਸ਼ਾਹ ਦੇ ‘ਹਿੰਦੀ ਭਾਸ਼ਾ’ ਵਾਲੇ ਬਿਆਨ ’ਤੇ ਕੀ ਬੋਲੇ ਨੌਜਵਾਨ

‘ਹਿੰਦੀ ਦਿਵਸ’ ਮੌਕੇ ਅਮਿਤ ਸ਼ਾਹ ਨੇ ਕਿਹਾ ਭਾਰਤ ਅਨੇਕਾਂ ਭਾਸ਼ਾਵਾਂ ਦਾ ਦੇਸ ਹੈ ਤੇ ਹਰ ਭਾਸ਼ਾ ਦਾ ਆਪਣਾ ਮਹੱਤਵ ਹੈ ਪਰ ਪੂਰੇ ਦੇਸ ਦੀ ਇੱਕ ਭਾਸ਼ਾ ਹੋਣਾ ਬਹੁਤ ਜ਼ਰੂਰੀ ਹੈ ਜੋ ਦੁਨੀਆਂ ‘ਚ ਭਾਰਤ ਦੀ ਪਛਾਣ ਬਣੇ।

ਉਨ੍ਹਾਂ ਕਿਹਾ ਦੇਸ ਨੂੰ ਇੱਕਜੁੱਟ ਕਰਨ ਦਾ ਕੰਮ ਜੇਕਰ ਕੋਈ ਇੱਕ ਭਾਸ਼ਾ ਕਰ ਸਕਦੀ ਹੈ ਤਾਂ ਉਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਹੈ।

ਨੌਜਵਾਨ ਪੀੜ੍ਹੀ ਅਮਿਤ ਸ਼ਾਹ ਦੇ ਇਸ ਬਿਆਨ ’ਤੇ ਕੀ ਰਾਇ ਰੱਖਦੀ ਹੈ।

ਰਿਪੋਰਟ: ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)