ਕ੍ਰਿਕਟ ਦੀ ਦੁਨੀਆਂ 'ਚ ਨਾਮਣਾ ਖੱਟਣ ਵਾਲੇ ਅਥਰਵ ਦੀ ਸੰਘਰਸ਼ ਭਰੀ ਕਹਾਣੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕ੍ਰਿਕਟ ਦੀ ਦੁਨੀਆਂ 'ਚ ਨਾਮਣਾ ਖੱਟਣ ਵਾਲੇ ਅਥਰਵ ਦੀ ਸੰਘਰਸ਼ ਭਰੀ ਕਹਾਣੀ

ਅਥਰਵ ਅੰਕੋਲੇਕਰ ਨੇ 28 ਦੌੜਾਂ ’ਤੇ 5 ਵਿਕਟਾਂ ਲੈ ਕੇ ਬੰਗਲਾਦੇਸ਼ ਖ਼ਿਲਾਫ਼ ਭਾਰਤ ਨੂੰ ਦੁਆਈ ਸ਼ਾਨਦਾਰ ਜਿੱਤ। ਪਰ ਅਥਰਵ ਲਈ ਕ੍ਰਿਕਟ ਦੀ ਦੁਨੀਆਂ ’ਚ ਇਹ ਮੁਕਾਮ ਹਾਸਲ ਕਰਨਾ ਸੌਖਾ ਨਹੀਂ ਸੀ।

ਸਾਲ 2009 ਵਿੱਚ ਅਥਰਵ ਦੇ ਪਿਤਾ ਦੀ ਮੌਤ ਹੋ ਗਈ ਸੀ। ਅਥਰਵ ਦੀ ਮਾਂ ਨੇ ਬੱਸ ਕਡੰਕਟਰ ਦੀ ਨੌਕਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ। ਅਥਰਵ ਕੌਮਾਂਤਰੀ ਕ੍ਰਿਕਟ ਵਿੱਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ