ਹਰਿਆਣਾ ਵਿਧਾਨ ਸਭਾ ਚੋਣਾਂ : ਜੇ ਮਨੋਹਰ ਲਾਲ ਖੁਦ ਨੂੰ ਖਿਡਾਰੀ ਕਹਿੰਦੇ ਹਨ ਤਾਂ ਮੈਂ ਮਾਹਿਰ ਖਿਡਾਰੀ ਹਾਂ - ਭੁਪਿੰਦਰ ਹੁੱਡਾ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਏਜੰਡੇ 'ਤੇ ਕੀ ਹੈ ਇਸ ਬਾਰੇ ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਗੱਲਬਾਤ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਖੁਦ ਦੀ ਸ਼ਲਾਘਾ ਕਰਨ 'ਤੇ ਟਿੱਪਣੀ ਕੀਤੀ।

ਰਿਪੋਰਟ- ਅਰਵਿੰਦ ਛਾਬੜਾ , ਸ਼ੂਟ/ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)