ਅਜਿਹੀ ਕਲਾਸ ਜਿੱਥੇ ਰੋਣਾ ਸਿਖਾਇਆ ਜਾਂਦਾ ਹੈ

ਗੁਜਰਾਤ ਵਿੱਚ ਸੂਰਤ ਨੇੜੇ ਕਡੋਦਰਾ ਇੱਕ ਕਾਲਜ ਰੋਣਾ ਸਿਖਾਉਂਦਾ ਹੈ। ਇੱਥੇ ਵਿਦਿਆਰਥੀਆਂ ਲਈ ਇਸਦੀ ਵਰਕਸ਼ਾਪ ਹੁੰਦੀ ਹੈ।

ਕਲੱਬ ਦੇ ਥੈਰੇਪਿਸਟ ਮੁਤਾਬਕ ਹੰਝੂਆਂ ਨਾਲ ਤੁਹਾਡਾ ਤਣਾਅ ਅਤੇ ਉਸ ਨਾਲ ਜੁੜੇ ਹਾਰਮੋਨ ਸਰੀਰ ਤੋਂ ਰਿਲੀਜ਼ ਹੁੰਦੇ ਹਨ। ਇਸਦੇ ਰਿਲੀਜ਼ ਹੋਣ ਨਾਲ ਰਾਹਤ ਮਹਿਸੂਸ ਹੁੰਦੀ ਹੈ। ਆਮ ਤੌਰ ’ਤੇ ਕਰਾਇੰਗ ਸੈਸ਼ਨ 5-6 ਮਿੰਟ ਚਲਦਾ ਹੈ ਪਰ ਵਿਦਿਆਰਥੀਆਂ ਨਾਲ ਇਹ 12 ਮਿੰਟ ਤੱਕ ਚਲਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)