ਪਾਕਿਸਤਾਨ ਸ਼ਾਸਿਤ ਕਸ਼ਮੀਰ 'ਚ ਅਸੀਂ ਅੱਤਵਾਦੀ ਕੈਂਪ ਤਬਾਹ ਕੀਤੇ- ਜਨਰਲ ਰਾਵਤ

ਭਾਰਤ-ਪਾਕ ਫੌਜਾਂ ਵਿਚਾਲੇ ਜਾਰੀ ਰੇੜਕੇ ’ਤੇ ਬੋਲੇ ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ। ਉਨ੍ਹਾਂ ਕਿਹਾ ਜਵਾਬੀ ਕਰਵਾਈ ’ਚ 6-10 ਪਾਕ ਰੇਂਜਰਸ ਤੇ ਤਕਰੀਬਨ ਇੰਨੇ ਹੀ ਅੱਤਵਾਦੀ ਮਾਰੇ ਗਏ।

ਪਾਕ ਵੱਲੋਂ ਵੀ ਜਵਾਬੀ ਕਾਰਵਾਈ ’ਚ ਭਾਰਤੀ ਸੈਨਿਕਾਂ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)