30 ਸਾਲਾਂ ਤੋਂ HIV ਨਾਲ ਪੀੜਤ ਸ਼ਖ਼ਸ ਕਿਵੇਂ ਫੈਲਾ ਰਿਹਾ ਜਾਗਰੂਕਤਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

30 ਸਾਲਾਂ ਤੋਂ HIV ਨਾਲ ਪੀੜਤ ਸ਼ਖ਼ਸ ਕਿਵੇਂ ਫੈਲਾ ਰਿਹਾ ਜਾਗਰੂਕਤਾ

ਲਾਹੌਰ ਦੇ 60 ਸਾਲਾ ਨਜ਼ੀਰ ਪਿਛਲੇ 30 ਸਾਲਾਂ ਤੋਂ HIV ਨਾਲ ਪੀੜਤ ਹਨ। ਉਹ HIV-AIDS ਬਾਰੇ ਗ਼ਲਤਫਹਿਮੀਆਂ ਵੀ ਦੂਰ ਕਰ ਰਹੇ ਹਨ ਅਤੇ ਲੋਕਾਂ ਵਿੱਚ ਜਾਗਰੂਕਤਾਂ ਫੈਲਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)