ਪਾਕਿਸਤਾਨ: ਦੁਨੀਆਂ ਦੇ ਤੀਜੇ ਵੱਡੇ ਗਲੇਸ਼ੀਅਰ ‘ਤੇ ਸਾਈਕਲ ਚਲਾਉਣ ਵਾਲੀ ਕੁੜੀ

ਸਮਰ ਖ਼ਾਨ ਪਾਕਿਸਤਾਨ ਦੀ ਪਹਿਲੀ ਮਹਿਲਾ ਹੈ ਜਿਸ ਨੇ ਦੁਨੀਆਂ ਦੇ ਤੀਜੇ ਵੱਡੇ ਗਲੇਸ਼ੀਅਰ ‘ਤੇ ਸਾਈਕਲ ਚਲਾਇਆ। ਕਿਵੇਂ ਦਾ ਰਿਹਾ ਉਨ੍ਹਾਂ ਦਾ ਇਹ ਸਫ਼ਰ, ਜਾਣੋ ਉਨ੍ਹਾਂ ਦੀ ਜ਼ੁਬਾਨੀ।

ਰਿਪੋਰਟ: ਮੁਹੰਮਦ ਇਬਰਾਹਿਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)