ਸੋਨਮ ਵਾਂਗਚੁਕ ਜਿਸ ਤੇ ਬਣੀ ਸੀ ਥ੍ਰੀ-ਈਡੀਅਟ, ਨੇ ਪ੍ਰਗਟਾਈ ਲੱਦਾਖੀਆਂ ਦੀ ਭਾਵਨਾ

ਸੋਨਮ ਵਾਂਗਚੁਕ ਜਿਸ ਤੇ ਬਣੀ ਸੀ ਥ੍ਰੀ-ਈਡੀਅਟ, ਨੇ ਪ੍ਰਗਟਾਈ ਲੱਦਾਖੀਆਂ ਦੀ ਭਾਵਨਾ

ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣਾ ਕਾਫ਼ੀ ਹੋਵੇਗਾ, ਕੀ ਲੱਦਾਖ ਦੇ ਲੋਕ ਖ਼ੁਦ ਨੂੰ ਠੱਗਿਆ ਮਹਿਸੂਸ ਕਰਨਗੇ, ਕਾਰਗਿੱਲ ਦੇ ਲੋਕ ਕਿਉਂ ਨਾਖੁਸ਼ ਹਨ... ਦੱਸ ਰਹੇ ਹਨ ਲੱਦਾਖ ਦੇ ਮੰਨੇ-ਪ੍ਰਮੰਨੇ ਸ਼ਖ਼ਸ ਸੋਨਮ ਵਾਂਗਚੁਕ।

3 Idiots ਫ਼ਿਲਮ ਸੋਨਮ ਵਾਂਗਚੁਕ ਦੇ ਕਿਰਦਾਰ ਤੋਂ ਪ੍ਰੇਰਿਤ ਸੀ। ਲਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ 'ਤੇ ਸੋਨਮ ਵਾਂਗਚੁਕ ਨਾਲ ਗੱਲਬਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)