ਬੋਲੀਵੀਆ ਦੇ ਈਵੋ ਮੋਰਾਲੈਸ ਦੇ ਕੀ ਹਨ ਦੋ ਪੱਖ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੋਲੀਵੀਆ ਦੇ ਸਾਬਕਾ ਰਾਸ਼ਟਰਪਤੀ ਈਵੋ ਮੋਰਾਲੈਸ ਦੀ ਸ਼ਖ਼ਸੀਅਤ ਦੇ ਕੀ ਹਨ ਦੋ ਪੱਖ

ਬੋਲੀਵੀਆ ਦੇ ਈਵੋ ਮੋਰਾਲੈਸ ਨੇ ਰਾਸ਼ਟਰਮਤੀ ਦਾ ਅਹੁਦਾ ਛੱਡ ਦਿੱਤਾ। ਕੀ ਹਨ ਮੋਰਾਲੈਸ ਦੀ ਸਖ਼ਸ਼ੀਅਤ ਦੇ ਵਖੋ-ਵਖਰੇ ਪੱਖ? ਕੀ ਉਹ ਸਮਾਜਵਾਦੀ ਨੇਤਾ ਹਨ ਜਾਂ ਫਿਰ ਇੱਕ ਅਜਿਹੇ ਨੇਤਾ ਜਿਨ੍ਹਾਂ ਨੇ ਬੋਲੀਵੀਆ ਨੂੰ ਰਾਜਨੀਤਿਕ ਸੰਕਟ ਵਿੱਚ ਪਾ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)