ਸੈਕਸ ਬਾਰੇ ਸੋਚਣ ਵਾਲੇ ਜ਼ਿਆਦਾ ਧੋਖੇਬਾਜ਼ ਹੁੰਦੇ ਹਨ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਸੈਕਸ ਬਾਰੇ ਸੋਚਣ ਵਾਲੇ ਜ਼ਿਆਦਾ ਝੂਠ ਬੋਲਦੇ ਹਨ?

ਇੱਕ ਸਟਡੀ 'ਚ ਪਤਾ ਲੱਗਿਆ ਹੈ ਕਿ ਜਿਨ੍ਹਾਂ ਦੇ ਦਿਮਾਗ 'ਤੇ ਸੈਕਸ ਹੁੰਦਾ ਹੈ ਉਹ ਜ਼ਿਆਦਾ ਧੋਖੇਬਾਜ਼ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)