‘ਲੇਬਰ ਪਾਰਟੀ ਦਾ ਮਾਫ਼ੀ ਮੰਗਣ ਦਾ ਕਦਮ ਚੋਣ ਜਿੱਤਣ ਦਾ ਸਟੰਟ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਲੇਬਰ ਪਾਰਟੀ ਦਾ ਮਾਫ਼ੀ ਮੰਗਣ ਦਾ ਕਦਮ ਚੋਣ ਜਿੱਤਣ ਦਾ ਸਟੰਟ’

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਹੈ ਜੇ ਉਹ ਜਿੱਤਦੇ ਹਨ ਤਾਂ ਜਲ੍ਹਿਆਂਵਾਲਾ ਬਾਗ ਕਤਲੇਆਮ ਲਈ ਮੁਆਫੀ ਮੰਗਣਗੇ।

ਬ੍ਰਿਟੇਨ ਵਿੱਚ 12 ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਲੇਬਰ ਪਾਰਟੀ ਦੇ ਇਸ ਕਦਮ ਨੂੰ ਭਾਰਤ ਦੇ ਲੋਕ ਕਿਵੇਂ ਵੇਖਦੇ ਹਨ।

ਰਿਪੋਰਟ: ਰਵਿੰਦਰ ਸਿੰਘ ਰੌਬਿਨ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)