ਕਾਂਗਰਸ ਵਿਧਾਇਕ ਦੀ ਗੱਡੀ ’ਤੇ ਹਮਲਾ, ਭੱਜਣ ਦੀ ਆਈ ਨੌਬਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਡੀਜੇ ਦੇ ਕਤਲ ਖ਼ਿਲਾਫ਼ ਭੜਕੇ ਲੋਕਾਂ ਨੂੰ ਸ਼ਾਂਤ ਕਰਨ ਗਏ ਕਾਂਗਰਸ ਵਿਧਾਇਕ ਦੀ ਗੱਡੀ ’ਤੇ ਹਮਲਾ, ਭੱਜਣ ਦੀ ਆਈ ਨੌਬਤ

ਮੋਗਾ ’ਚ ਡੀਜੇ ਦੀ ਮੌਤ ਤੋਂ ਬਾਅਦ ਗੁੱਸੇ ‘ਚ ਆਏ ਪਰਿਵਾਰ ਨੇ ਕਾਂਗਰਸ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ ’ਤੇ ਕੀਤਾ ਹਮਲਾ।

ਸ਼ਨੀਵਾਰ ਨੂੰ ਇੱਕ ਵਿਆਹ ਸਮਾਗਮ ਦੌਰਾਨ ਡੀਜੇ ਕਰਨ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਰੋਸ ਵਿੱਚ ਪਰਿਵਾਰ ਨੇ ਧਰਨਾ ਲਾਇਆ ਹੋਇਆ ਹੈ।

ਧਰਨਾ ਲਾ ਕੇ ਬੈਠੇ ਲੋਕਾਂ ਨੂੰ ਮਿਲਣ ਆਏ ਵਿਧਾਇਕ ਅਤੇ ਪਰਿਵਾਰ ਵਿਚਾਲੇ ਹੋਏ ਖਾਸੀ ਬਹਿਸ। ਪਰਿਵਾਰ ਵੱਲੋਂ 25 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਰਿਪੋਰਟ: ਸੁਰਿੰਦਰ ਮਾਨ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)