ਹੈਦਰਾਬਾਦ ਰੇਪ-ਕਤਲ: 'ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਡਿਕਸ਼ਨਰੀ 'ਚੋਂ ਰੇਪ ਸ਼ਬਦ ਨਾ ਮਿਟ ਜਾਵੇ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੈਦਰਾਬਾਦ ਰੇਪ-ਕਤਲ: 'ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਡਿਕਸ਼ਨਰੀ 'ਚੋਂ ਰੇਪ ਸ਼ਬਦ ਨਾ ਮਿਟ ਜਾਵੇ'

ਹੈਦਰਾਬਾਦ ਰੇਪ-ਕਤਲ ਦੇ ਰੋਸ ’ਚ ਦੇਸ ਭਰ ਦੇ ਕੁਝ ਸ਼ਹਿਰਾਂ ਵਿੱਚ ਕੀਤਾ ਗਿਆ ਪ੍ਰਦਰਸ਼ਨ। ਚੰਡੀਗੜ੍ਹ ’ਚ ਮਹਿਲਾ ਕਾਂਗਰਸ, ਪਟਨਾ ’ਚ ਡਾਕਟਰ ਅਤੇ ਹੈਦਰਾਬਾਦ ’ਚ ਵਿਦਿਆਰਥੀ ਜਥੇਬੰਦੀ ਵੱਲੋਂ ਜਤਾਇਆ ਗਿਆ ਰੋਸ। ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਕੀਤੀ ਜਾ ਰਹੀ ਮੰਗ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)