ਓਲੰਪਿਕ ਮੈਡਲ ਜਿੱਤਣ ਵਾਲੀ ਕਰਨਮ ਮਲੇਸ਼ਵਰੀ ਨੇ ਕਿਹਾ ਹੋਰ ਮੈਡਲ ਜਿੱਤਣ ਲਈ ਮਿਹਨਤ ਕਰਨੀ ਪਏਗੀ

ਸਾਲ 2000 ਤੋਂ ਬਾਅਦ ਭਾਰਤ ਨੂੰ 13 ਓਲੰਪਿਕ ਮੈਡਲ ਮਿਲੇ ਜਿਸ ਵਿੱਚੋਂ 5 ਔਰਤਾਂ ਨੇ ਜਿੱਤੇ। ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਵੀ ਲਗਭਗ ਅੱਧੇ ਮੈਡਲ ਔਰਤਾਂ ਨੇ ਜਿੱਤੇ।

ਆਉਣ ਵਾਲੇ ਸਮੇਂ ਵਿੱਚ ਔਰਤਾਂ ਦੇ ਖੇਡਾਂ ਵਿੱਚ ਭਾਗ ਲੈਣ ਬਾਰੇ ਕੀ ਕਹਿਣਾ ਹੈ ਖਿਡਾਰਨ ਕਰਨਮ ਮਲੇਸ਼ਵਰੀ ਦਾ ਜੋ ਭਾਰਤ ਨੂੰ ਓਲੰਪਿਕ ਮੈਡਲ ਜਿਤਾਉਣ ਵਾਲੀ ਪਹਿਲੀ ਔਰਤ ਬਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)