CAA: ‘ਜਿੰਨਾ ਦੇਸ ਹਿੰਦੂ ਦਾ ਓਨਾ ਹੀ ਮੁਸਲਮਾਨ ਦਾ, ਇੱਥੇ ਜੀਆਂਗੇ ਇੱਥੇ ਮਰਾਂਗੇ’
CAA: ‘ਜਿੰਨਾ ਦੇਸ ਹਿੰਦੂ ਦਾ ਓਨਾ ਹੀ ਮੁਸਲਮਾਨ ਦਾ, ਇੱਥੇ ਜੀਆਂਗੇ ਇੱਥੇ ਮਰਾਂਗੇ’
ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦਿੱਲੀ ਦੀਆਂ ਕਈ ਥਾਵਾਂ 'ਤੇ ਵੱਡੇ ਪੱਧਰ ਉੱਤੇ ਕੀਤਾ ਗਿਆ ਪ੍ਰਦਰਸ਼ਨ। ਦਿੱਲੀ ਗੇਟ ਵਿਖੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ। ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ।
ਰਿਪੋਰਟ: ਦਿਲਨਵਾਜ਼ ਪਾਸ਼ਾ
ਸ਼ੂਟ ਐਡਿਟ: ਦੇਬਲਿਨ ਰਾਇ