ਯਮਨ ਹਵਾਈ ਹਮਲਾ: 'ਮੈਨੂੰ ਲਗਦਾ ਹੈ ਮੇਰੀ ਧੀ ਜਿਉਂਦੀ ਹੈ, ਮੈਂ ਮਾਂ ਹਾਂ ਇਸ ਲਈ ਜਾਣਦੀ ਹਾਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਯਮਨ ਹਵਾਈ ਹਮਲਾ: 'ਮੇਰੀ ਧੀ ਜਿਉਂਦੀ ਹੈ, ਮੈਂ ਮਾਂ ਹਾਂ ਇਸ ਲਈ ਜਾਣਦੀ ਹਾਂ'

ਯਮਨ ਦਾ ਉਹ ਪਿੰਡ ਜਿੱਥੇ ਸਾਊਦੀ ਦੀ ਅਗਵਾਈ ਵਾਲੇ ਹਮਲੇ ਹੁੰਦੇ ਰਹਿੰਦੇ ਹਨ। ਇਨ੍ਹਾਂ ਹਵਾਈ ਹਮਲਿਆਂ ਵਿੱਚ ਇੱਕ ਤਿੰਨ ਸਾਲਾਂ ਬੱਚੀ ਵਾਡ ਵੀ ਲਾਪਤਾ ਹੋ ਗਈ ਪਰ ਉਸਦੀ ਮਾਂ ਦੀ ਤਲਾਸ਼ ਤੇ ਉਸਦੇ ਜਿਉਂਦੇ ਹੋਣ ਦੀ ਉਮੀਦ ਨੇ ਆਖਰਕਾਰ ਉਸ ਨਾਲ ਮਿਲਾ ਹੀ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ਸਬੰਧਿਤ ਵਿਸ਼ੇ