1971 ਜੰਗ: ਜਦੋਂ ਵਿਛੜੀ ਪਤਨੀ ਸਾਲਾਂ ਬਾਅਦ ਪਤੀ ਨੂੰ ਲਾਸ਼ ਬਣ ਕੇ ਮਿਲੀ

1971 ਜੰਗ: ਜਦੋਂ ਵਿਛੜੀ ਪਤਨੀ ਸਾਲਾਂ ਬਾਅਦ ਪਤੀ ਨੂੰ ਲਾਸ਼ ਬਣ ਕੇ ਮਿਲੀ

ਉਨ੍ਹਾਂ ਪਰਿਵਾਰਾਂ ਦੀਆਂ ਦਰਦ ਭਰੀਆਂ ਕਹਾਣੀਆਂ ਜੋ 1971 ਦੀ ਜੰਗ ਵਿੱਚ ਵਿਛੜ ਗਏ ਤੇ ਮੁੜ ਕਦੇ ਇਕੱਠੇ ਨਹੀਂ ਹੋਏ।

1971 ਦੀ ਜੰਗ ਦੌਰਾਨ ਕਾਦਿਰ ਵਰਗੇ ਕਰੀਬ 250 ਪਰਿਵਾਰ ਰਾਤੋ-ਰਾਤ ਵਿਛੜ ਗਏ ਸਨ। ਇਨ੍ਹਾਂ ਵਿੱਚੋਂ ਸਿਰਫ਼ 23 ਲੋਕਾਂ ਨੂੰ ਹੀ ਵੀਜ਼ਾ ਮਿਲ ਸਕਿਆ ਹੈ ਲਿਹਾਜ਼ਾ ਉਨ੍ਹਾਂ ਦੇ ਦਿਲਾਂ ਵਿੱਚ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਲਈ ਕਈ ਗਿਲੇ-ਸ਼ਿਕਵੇਂ ਹਨ।

ਭਾਰਤ ਤੋਂ ਆਮਿਰ ਪੀਰਜ਼ਾਦਾ ਤੇ ਪਾਕਿਸਤਾਨ ਤੋਂ ਫਰਹਤ ਜਾਵੇਦ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)