1971 ਜੰਗ: ਉਹ ਪਿੰਡ ਜਿਹੜਾ ਭਾਰਤ ਨੇ ਪਾਕਿਸਤਾਨ ਤੋਂ ‘ਜਿੱਤਿਆ’, ਕੀ ਕਹਿੰਦੇ ਨੇ ਉਸ ਦੇ ਲੋਕ

1971 ਜੰਗ: ਉਹ ਪਿੰਡ ਜਿਹੜਾ ਭਾਰਤ ਨੇ ਪਾਕਿਸਤਾਨ ਤੋਂ ‘ਜਿੱਤਿਆ’, ਕੀ ਕਹਿੰਦੇ ਨੇ ਉਸ ਦੇ ਲੋਕ

1971 ਦੀ ਜੰਗ ਦੌਰਾਨ ਪਾਕਿਸਤਾਨ ਦੇ ਚਾਰ ਪਿੰਡ ਭਾਰਤ ਦੇ ਕਬਜ਼ੇ ਵਿੱਚ ਆ ਗਏ ਸਨ। ਚਾਲੁੰਕਾ ਪਿੰਡ ਵੀ ਉਨ੍ਹਾਂ ਵਿੱਚੋਂ ਇੱਕ ਹੈ।

ਇਸ ਪਿੰਡ ਦੇ ਰਹਿਣ ਵਾਲੇ ਅਬਾਸ ਅਲੀ ਦੱਸਦੇ ਹਨ ਕਿ ਇੱਥੇ ਰਹਿ ਕੇ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਰਿਪੋਰਟ: ਆਮਿਰ ਪੀਰਜ਼ਾਦਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)