ਇੰਡੋਨੇਸ਼ੀਆ ਦੇ ਇਹ ਮੁੰਡੇ ਕੁੜੀਆਂ ਬਣ ਕੇ ਕਿਉਂ ਨੱਚਦੇ ਹਨ

ਇੰਡੋਨੇਸ਼ੀਆ ਦੇ ਇਹ ਮੁੰਡੇ ਕੁੜੀਆਂ ਬਣ ਕੇ ਕਿਉਂ ਨੱਚਦੇ ਹਨ

ਇੰਡੋਨੇਸ਼ੀਆ ਵਿੱਚ ਲੇਂਗਰ ਲਨਾਂਗ ਡਾਂਸ ਬਹੁਤ ਮਸ਼ਹੂਰ ਹੈ ਜੋ ਸਿਰਫ਼ ਮਰਦ ਹੀ ਕਰਦੇ ਹਨ। ਪਰ ਇਹ ਡਾਂਸ ਉਹ ਔਰਤਾਂ ਬਣ ਕੇ ਕਰਦੇ ਹਨ।

ਪਰ ਇਸਦੀ ਇੱਕ ਖਾਸ ਵਜ੍ਹਾ ਹੈ, ਜਾਣੋ ਇਸ ਵੀਡੀਓ ਜ਼ਰੀਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)