'ਮੈਂ ਲੱਤ ਤੋਂ ਡਿਸਏਬਲ ਹਾਂ ਪਰ ਆਪਣੇ ਲਈ ਮਜ਼ਬੂਤੀ ਨਾਲ ਖੜ੍ਹੀ ਹਾਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਮੈਂ ਲੱਤ ਤੋਂ ਡਿਸਏਬਲ ਹਾਂ ਪਰ ਖ਼ੁਦ ਲਈ ਮਜ਼ਬੂਤੀ ਨਾਲ ਖੜ੍ਹੀ ਹਾਂ'

ਗੁਜਰਾਤ ਦੇ ਅਹਿਮਦਾਬਾਦ ਦੀ ਰਹਿਣ ਵਾਲੀ ਅੰਕਿਤਾ ਸ਼ਾਹ ਡਿਸਏਬਲ ਹੈ ਇਸਦੇ ਬਾਵਜੂਦ ਉਹ ਆਟੋ-ਰਿਕਸ਼ਾ ਚਲਾਉਂਦੀ ਹੈ।

ਉਨ੍ਹਾਂ ਨੇ ਦੱਸਿਆ ਕਿਵੇਂ ਉਨ੍ਹਾਂ ਨੂੰ ਡਿਸਏਬਿਲਟੀ ਕਾਰਨ ਮੁਸ਼ਕਲਾਂ ਝੱਲਣੀਆਂ ਪਈਆਂ।

ਰਿਪੋਰਟ: ਸਾਗਰ ਪਟੇਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)